Monday, April 21, 2014

ਵਿਰੋਧੀ ਧਿਰ ਉਮੀਦਵਾਰ ਲਈ ਇਕ ਇੰਚ ਨਹੀਂ ਛੱਡੇਗੀ ਤ੍ਰਿਣਮੂਲ: ਮਮਤਾ

ਜੰਗੀਪੁਰ, ਤ੍ਰਿਣਮੂਲ ਕਾਂਗਰਸ ਪ੍ਰਮੁੱਖ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਗੀਪੁਰ ਲੋਕਸਭਾ ਖੇਤਰ ਸਮੇਤ ਕਿਸੇ ਵੀ ਸੀਟ ਤੇ ਕਿਸੇ ਵਿਰੋਧੀ ਧਿਰ ਉਮੀਦਵਾਰ ਲਈ ਇਕ ਇੰਚ ਨਹੀਂ ਛੱਡੇਗੀ। ਜੰਗੀਪੁਰ ਤੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਕਾਂਗਰਸ ਦੇ ਉਮੀਦਵਾਰ ਹਨ। ਮਮਤਾ ਨੇ ਤ੍ਰਿਣਮੂਲ ਉਮੀਦਵਾਰ ਹ�

Read Full Story: http://www.punjabinfoline.com/story/23294