Thursday, April 10, 2014

ਉੱਤਰ ਪ੍ਰਦੇਸ਼ : ਮੁਲਾਇਮ ਤੇ ਅਖਿਲੇਸ਼ ਦੀਆਂ ਅੱਜ ਚਾਰ ਰੈਲੀਆਂ

ਲਖਨਊ, #ਸਮਾਜਵਾਦੀ ਪਾਰਟੀ (ਸਪਾ) ਦੇ ਮੁੱਖੀ #ਮੁਲਾਇਮ ਸਿੰਘ ਯਾਦਵ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਸੂਬੇ ਚ ਦੂਜੇ ਪੜਾਅ ਦੀਆਂ ਵੋਟਾਂ ਨਾਲ ਪਹਿਲੇ ਵੀਰਵਾਰ ਨੂੰ ਜਨਸਭਾਵਾਂ ਕਰਨਗੇ। ਮੁਲਾਇਮ ਅਮਰੋਹਾ ਅਤੇ ਮੁਰਾਦਬਾਦ ਚ ਚੋਣ ਰੈਲੀਆਂ ਕਰਨਗੇ। ਇਸ ਤੋਂ ਬਾਅਦ ਅਗਲੇ ਦਿਨ ਉਹ ਬਦਾਯੂੰ ਚ ਅਤੇ ਸ਼ਨੀਵਾਰ ਨੂੰ ਲਖੀਮਪੁਰ ਖੀਰੀ ਚ ਚੋਣ ਜਨਸਭਾਵਾਂ ਕਰਨਗੇ।
ਉਧਰ #ਅਖਿਲੇਸ਼ ਵੀਰ�

Read Full Story: http://www.punjabinfoline.com/story/23127