Friday, April 18, 2014

ਕਾਂਗਰਸ ਨੇ ਪੰਜਾਬ ਦਾ ਹਮੇਸ਼ਾ ਦੁਸ਼ਮਣਾਂ ਵਾਂਗ ਨੁਕਸਾਨ ਕੀਤਾ : ਬਾਦਲ

ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਦਾ ਹਮੇਸ਼ਾ ਦੁਸ਼ਮਣਾਂ ਵਾਂਗ ਨੁਕਸਾਨ ਕੀਤਾ ਹੈ ਤੇ ਹੁਣ ਇਸ ਪਾਰਟੀ ਨੂੰ ਕੇਂਦਰ ਵਿਚੋਂ ਚਲਦਾ ਕਰਨ ਦਾ ਵੇਲਾ ਆ ਗਿਆ ਹੈ ਜਿਸ ਵਿਚ ਸਮੁੱਚੇ ਪੰਜਾਬੀਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਬਾਦਲ ਨੇ ਅੱਜ ਇਥੇ ਫਤਿਹਗੜ੍ਹ ਸਾਹਿਬ ਹਲਕੇ ਤੋ

Read Full Story: http://www.punjabinfoline.com/story/23250