Tuesday, April 15, 2014

ਭਾਜਪਾ ਵਾਲੇ ਆਪਣੇ ਹੀ ਵਰਕਰਾਂ ਦਾ ਕਰਾਉਂਦੇ ਹਨ ਕਤਲ : ਕੇਜਰੀਵਾਲ

ਨਵੀਂ ਦਿੱਲੀ, ਭਾਜਪਾ ਤੇ ਕਰਾਰਾ ਵਾਰ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦੋਸ਼ ਲਗਾਇਆ ਕਿ ਭਗਵਾ ਪਾਰਟੀ ਦੇ ਆਗੂ ਸੱਤਾ ਵਿਚ ਆਉਣ ਲਈ ਆਪਣੇ ਹੀ ਲੋਕਾਂ ਦੇ ਕਤਲ ਕਰਵਾਉਣ ਵਿਚ ਸਮਰਥ ਹਨ। ਸੰਨ 1992 ਦੇ ਝਗੜੇ ਵਾਲੇ ਬਾਬਰੀ ਢਾਂਚਾ ਕਾਂਡ ਵਿਧੀਵਤ ਕਾਂਡ ਨੂੰ ਗਿਣੀ-ਮਿੱਥੀ ਕਾਰਵਾਈ ਦੱਸਣ ਵਾਲੇ ਹਾਲ ਹੀ ਦੇ ਸਟਿੰਗ ਆਪਰੇਸ਼ਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ

Read Full Story: http://www.punjabinfoline.com/story/23187