Thursday, April 17, 2014

ਮੋਦੀ ਦੇ ਹੱਥ ਨਾ ਜਾਏ ਦੇਸ਼ ਦੀ ਵਾਗਡੋਰ : ਸੋਨੀਆ

ਨਾਗਰਕੋਇਲ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ਤੇ ਦੇਸ਼ ਨੂੰ ਫਿਰਕਾਪ੍ਰਸਤੀ ਦੇ ਆਧਾਰ ਤੇ ਵੰਡਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ ਲੋਕਾਂ ਨੂੰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਵਿਰੁੱਧ ਅੱਜ ਚੌਕਸ ਕੀਤਾ। ਸੋਨੀਆ ਨੇ ਦੱਖਣੀ ਰਾਜ ਵਿਚ 24 ਅਪ੍ਰੈਲ ਨੂੰ ਹੋਣ ਵਾਲੇ ਮਤਦਾਨ ਤੋਂ ਪਹਿਲਾਂ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਵਾਗਡੋਰ ਮੋਦੀ ਦੇ ਹੱਥਾਂ

Read Full Story: http://www.punjabinfoline.com/story/23223