Wednesday, April 9, 2014

ਸਿਹਤ ਦਿਵਸ ਮੌਕੇ ਰੇਲਵੇ ਕਰਮਚਾਰੀਆਂ ਨੇ ਖੂਨਦਾਨ ਕੈਂਪ ਲਗਾਇਆ

ਪਟਿਆਲਾ, 9 ਅਪ੍ਰੈਲ (ਪੀ.ਐਸ.ਗਰੇਵਾਲ) - ਵਿਸ਼ਵ ਸਿਹਤ ਦਿਵਸ ਮੌਕੇ ਡੀ.ਐਮ.ਡਬਲਿਯੂ ਪਟਿਆਲਾ ਦੇ ਹਸਪਤਾਲ ਵਿਖੇ ਸੈਂਟ ਜੋਹਨ ਐਂਬੂਲੈਂਸ ਬਿ੍ਰਗੇਡ ਅਤੇ ਮਹਿਲਾ ਸੰਮਤੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਸ੍ਰੀ ਏ. ਕੇ. ਕਾਂਸਲ ਚੀਫ ਐਡਮਨਿਸਟ੍ਰੇਸ਼ਨ ਅਫਸਰ ਨੇ ਕੀਤਾ। ਇਸ ਮੌਕੇ ਮਹਿਲਾ ਸੰਮਤੀ ਦੇ ਚੇਅਰਮੈਨ ਸ੍ਰੀਮਤੀ ਨੀਰੂ ਕਾਂਸਲ ਨੇ ਖੂਨਦਾਨੀਆਂ ਅਤੇ ਪ੍ਰਬੰਧਕਾਂ

Read Full Story: http://www.punjabinfoline.com/story/23113