Tuesday, April 8, 2014

ਦੇਸ਼ ਬਚਾਉਣਾ ਹੈ ਤਾਂ ਮੋਦੀ ਨੂੰ ਸੁੱਟ ਦਿਓ ਸਮੁੰਦਰ ਚ : ਚੌਧਰੀ ਅਜਿੱਤ ਸਿੰਘ

ਗਾਜ਼ੀਆਬਾਦ, ਗਾਜ਼ੀਆਬਾਦ ਦੇ ਸੰਜੇ ਨਗਰ ਵਿਚ ਚੋਣ ਜਨ ਸਭਾ ਨੂੰ ਸੰਬੋਧਨ ਕਰਨ ਆਏ ਰਾਸ਼ਟਰੀ ਜਮਹੂਰੀ ਦਲ ਦੇ ਮੁਖੀ ਚੌਧਰੀ ਅਜਿੱਤ ਸਿੰਘ ਦੀ ਵੀ ਜ਼ੁਬਾਨ ਤਿਲਕ ਗਈ। ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ, ਨਰਿੰਦਰ ਮੋਦੀ ਪੀ. ਐੱਮ. ਬਣੇ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਪਿੰਡ-ਪਿੰਡ ਵਿਚ ਦੰਗੇ ਹੋਣਗੇ। ਉਨ੍ਹਾਂ ਨੇ ਕਿਹਾ, ਦੇਸ਼ ਬਚਾਉਣਾ ਹੈ ਤਾਂ ਮੋਦੀ ਨੂੰ ਸਮੁੰਦਰ ਵਿਚ ਸੁੱਟ ਦਿਓ, ਮੋਦੀ

Read Full Story: http://www.punjabinfoline.com/story/23093