Tuesday, April 1, 2014

ਮੋਦੀ ਨੇ ਗੁਜਰਾਤ ਚ ਕੀਤਾ ਸ਼ਲਾਘਾਯੋਗ ਵਿਕਾਸ ਕਾਰਜ : ਆਡਵਾਨੀ

ਔਰੰਗਾਬਾਦ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਆਡਵਾਨੀ ਨੇ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਲੋਂ ਗੁਜਰਾਤ ਚ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਅਹਿਮਦਾਬਾਦ ਹੋਰ ਸੂਬਿਆਂ ਲਈ ਰੋਡ ਮਾਡਲ ਬਣ ਸਕਦਾ ਹੈ।
ਰਾਮਨਗਰ ਚ ਭਾਜਪਾ ਉਮੀਦਵਾਰ ਰਾਓ ਸਾਹੇਬ ਦਾਣਵੇ ਦੇ ਚੋਣ ਪ੍ਰਚਾਰ ਦਫਤਰ ਦੇ ਉਦਘਾਟਨ

Read Full Story: http://www.punjabinfoline.com/story/23027