Monday, April 7, 2014

ਮੈਂ ਕਿਸੇ ਦੀ ਕੁੜੀ ਨਾਲ ਨਹੀਂ ਦੌੜਿਆ

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਆਪਣੇ ਅਸਤੀਫੇ ਨੂੰ ਜਾਇਜ਼ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਇਕ ਅਜੀਬੋ-ਗਰੀਬ ਬਿਆਨ ਦੇ ਦਿੱਤਾ। ਉਨ੍ਹਾਂ ਨੇ ਸਫਾਈ ਦਿੱਤੀ ਕਿ ਉਹ ਕਿਸੇ ਦੀ ਕੁੜੀ ਨਾਲ ਨਹੀਂ ਦੌੜੇ। ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣੇ ਅਸਤੀਫੇ ਨੂੰ ਕੇਜਰੀਵਾਲ ਨੇ ਸਹੀ ਦੱਸਿਆ। ਉਨ੍ਹਾਂ ਨੇ ਕਿਹਾ, ਲੋਕ ਕਹਿੰਦੇ ਹਨ ਕਿ ਮੈਂ ਭੱਜ ਗਿ�

Read Full Story: http://www.punjabinfoline.com/story/23080