Monday, April 21, 2014

ਜਸਵੰਤ,ਅਡਵਾਨੀ ਵਾਂਗ ਵਾਜਪਾਈ ਨੂੰ ਵੀ ਨੁੱਕਰੇ ਲਾ ਦਿੰਦੇ ਮੋਦੀ : ਰਾਹੁਲ

ਕਰੋਲੀ, ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਚੋਣਵੇਂ ਉਦਯੋਗਪਤੀਆਂ ਦਾ ਚੌਕੀਦਾਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ (ਮੋਦੀ) ਆਪਣੀ ਹੀ ਪਾਰਟੀ ਦੇ ਇਕ ਸੀਨੀਅਰ ਨੇਤਾ (ਅਡਵਾਨੀ) ਨੂੰ ਬਾਹਰ ਕਰ ਕੇ ਇਕ ਵੱਡੇ ਉਦਯੋਗਪਤੀ ਅਡਾਨੀ ਨੂੰ ਆਪਣੇ ਨਾਲ ਲੈ ਲਿਆ ਹੈ। ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਮੋਦੀ ਨੇ ਸ

Read Full Story: http://www.punjabinfoline.com/story/23288