Tuesday, April 15, 2014

ਰਾਹੁਲ ਗਾਂਧੀ ਦਾ ਭਾਜਪਾ ਤੇ ਵੱਡਾ ਹਮਲਾ

ਲਾਤੂਰ, ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਕੀਤੇ ਗਏ ਤਿੱਖੇ ਹਮਲੇ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਵਲੋਂ ਪ੍ਰਚਾਰਿਤ ਕੀਤੇ ਜਾਣ ਵਾਲੇ ਗੁਜਰਾਤ ਮਾਡਲ ਨੂੰ ਸੋਮਵਾਰ ਟੌਫੀ ਮਾਡਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿਚ ਸਿਰਫ ਇਕ ਉਦਯੋਗਪਤੀ ਨੂੰ ਲਾਭ ਪੁੱਜਾ ਹੈ ਅਤੇ ਕਿਸਾਨਾਂ ਤੇ ਗਰੀਬਾਂ ਦੀ ਅਣਦੇਖੀ ਕਰ ਦਿੱਤੀ ਗਈ ਹੈ।
ਉਨ

Read Full Story: http://www.punjabinfoline.com/story/23186