Friday, April 25, 2014

ਪ੍ਰਿਅੰਕਾ ਕਰੇ ਆਪਣੇ ਪਤੀ ਦੇ ਬਿਜ਼ਨੈੱਸ ਦਾ ਖੁਲਾਸਾ : ਰਵੀਸ਼ੰਕਰ

ਲਖਨਊ, ਭਾਜਪਾ ਦੇ ਰਾਸ਼ਟਰੀ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਤੋਂ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਦੇ ਬਿਜ਼ਨੈੱਸ ਮਾਡਲ ਦਾ ਖੁਲਾਸਾ ਕਰਨ ਦੀ ਚੁਣੌਤੀ ਦਿੱਤੀ ਹੈ। ਪ੍ਰਸਾਦ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੇਤਾ ਗੁਜਰਾਤ ਦੇ ਵਿਕਾਸ ਮਾਡਲ ਤੇ ਸਵਾਲ ਕਰਦੇ ਹਨ। ਮੇਰਾ ਪ੍ਰਿਅੰਕਾ ਗਾਂਧੀ ਤੋਂ ਸਵਾਲ ਹੈ ਕਿ

Read Full Story: http://www.punjabinfoline.com/story/23360