Tuesday, April 15, 2014

ਭਾਰਤ ਦਾ ਦਿਲ ਅਤੇ ਰੂਹ ਬਚਾਉਣ ਦੀ ਲੜਾਈ ਹੈ ਲੋਕ ਸਭਾ ਚੋਣਾਂ : ਸੋਨੀਆ

ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਦੀ ਰਾਤ ਨੂੰ ਵੱਖ-ਵੱਖ ਟੀ. ਵੀ. ਚੈਨਲਾਂ ਰਾਹੀਂ ਸੰਦੇਸ਼ ਚ ਜਨਤਾ ਨੂੰ ਅਪੀਲ ਚ ਕਿਹਾ ਕਿ ਵਰਤਮਾਣ ਲੋਕ ਸਭਾ ਚੋਣਾਂ ਇਸ ਦੇਸ਼ ਦੇ ਲੋਕਾਂ ਨੂੰ ਵੰਡਣ ਵਾਲਿਆਂ ਤੋਂ ਭਾਰਤ ਦਾ ਦਿਲ ਅਤੇ ਰੂਹ ਬਚਾਉਣ ਦੀ ਲੜਾਈ ਹੈ। ਨਰਿੰਦਰ ਮੋਦੀ ਜਾਂ ਭਾਜਪਾ ਦਾ ਨਾਂ ਲਏ ਬਿਨਾ ਸੋਨੀਆ ਨੇ ਕਿਹਾ ਕਿ ਅਸੀਂ ਏਕਤਾ ਚਾਹੁੰਦੇ ਹਾਂ। ਉਹ ਇੱਕਰੂਪਤਾ ਥੋਪਣਾ ਚਾ

Read Full Story: http://www.punjabinfoline.com/story/23191