Friday, April 11, 2014

ਨੌਕਰਸ਼ਾਹਾਂ ਦਾ ਸਿਆਸਤ ਚ ਆਉਣਾ ਖਤਰਨਾਕ ਪ੍ਰੰਪਰਾ : ਚਿਦਾਂਬਰਮ

ਤਾਮਿਲਨਾਡੂ, ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਅੱਜ ਕਿਹਾ ਕਿ ਸੇਵਾ ਮੁਕਤ ਨੌਕਰਸ਼ਾਹ ਅਤੇ ਪੁਲਸ ਅਧਿਕਾਰੀਆਂ ਦਾ ਸਿਆਸਤ ਵਿਚ ਸ਼ਾਮਿਲ ਹੋਣਾ ਅਤੇ ਚੋਣ ਲੜਨੀ ਇਕ ਖਤਰਨਾਕ ਪ੍ਰੰਪਰਾ ਹੈ। ਚਿਦਾਂਬਰਮ ਨੇ ਕੱਲ ਸ਼ਾਮ ਕਰਾਯੁਕੜੀ ਚ ਚੋਣ ਮੁਹਿੰਮ ਦੌਰਾਨ ਕਿਹਾ ਕਿ ਸਿਆਸਤ ਚ ਉਤਰਨਾ ਸੰਵਿਧਾਨ ਦੇ ਲਿਹਾਜ ਨਾਲ ਠੀਕ ਹੋ ਸਕਦਾ ਹੈ ਪਰ ਇਸ ਨਾਲ ਇਕ ਖਤਰਨਾਕ ਪ੍ਰੰਪਰਾ ਸ਼ੁਰੂ ਹੁੰਦੀ ਹੈ ਕਿਉਂਕਿ

Read Full Story: http://www.punjabinfoline.com/story/23141