Wednesday, April 9, 2014

ਭ੍ਰਿਸ਼ਟਾਚਾਰ ਅਤੇ ਲੁੱਟ ਕਾਂਗਰਸ ਦੇ ਡੀ. ਐਨ. ਏ. ਚ ਹੈ : ਮੋਦੀ

ਮੈਸੂਰ, ਕਾਂਗਰਸ ਤੇ ਹਮਲਾ ਤੇਜ਼ ਕਰਦੇ ਹੋਏ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਲੁੱਟ ਇਨ੍ਹਾਂ ਦੇ ਡੀ. ਐਨ. ਏ. ਚ ਹੈ ਅਤੇ ਨਾਲ ਹੀ ਕੇਰਲ ਦੀ ਯੂ. ਡੀ.ਐਫ. ਅਤੇ ਐਲ. ਡੀ. ਐਫ. ਤੇ ਵੀ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਤੇ ਨਰਾ ਕੁਸ਼ਤੀ ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਕਰਨਾਟਕ ਅਤੇ ਕੇਰਲ ਚ ਕਈ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਯੂ. ਪੀ. ਏ. ਸ

Read Full Story: http://www.punjabinfoline.com/story/23109