Saturday, April 26, 2014

ਮੋਦੀ ਦੀ ਸਰਕਾਰ ਹੀ ਖਤਮ ਕਰੇਗੀ ਭ੍ਰਿਸ਼ਟਾਚਾਰ : ਸ਼ਾਹ

ਕੌਸ਼ਾਂਬੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਕਰੀਬੀ ਸਾਥੀ ਅਤੇ ਪਾਰਟੀ ਦੇ ਉੱਤਰ ਪ੍ਰਦੇਸ਼ ਇੰਚਾਰਜ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਮੋਦੀ ਦੀ ਸਰਕਾਰ ਚ ਹੀ ਹੋ ਸਕੇਗਾ। ਸ਼ਾਹ ਨੇ ਸਰਾਏ ਅਕਿਲ ਚ ਇਕ ਚੋਣ ਸਭਾ ਚ ਕਿਹਾ ਕਿ ਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਮੋ�

Read Full Story: http://www.punjabinfoline.com/story/23368