Thursday, April 17, 2014

ਕੈਪਟਨ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਸੀਟਾਂ ਦਾ ਫਾਇਦਾ-ਸੁਖਬੀਰ

ਜਲੰਧਰ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਆਪਣੇ ਚਚੇਰੇ ਭਰਾ ਮਨਪ੍ਰੀਤ ਬਾਦਲ ਨੂੰ ਠਗ ਕਰਾਰ ਦਿੰਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਨਾਲ ਸੂਬੇ ਚ ਸੱਤਾਧਾਰੀ ਗਠਜੋੜ ਨੂੰ ਦੋ ਸੀਟਾਂ ਦਾ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਦੋਵੇਂ ਸੀਟਾਂ ਤੇ ਅਸੀਂ ਯਕੀਨੀ ਤੌਰ ਤੇ ਜਿੱਤ ਚੁੱਕੇ ਹਾਂ, ਸਿਰਫ ਐਲਾਨ ਬਾ

Read Full Story: http://www.punjabinfoline.com/story/23241