Sunday, April 13, 2014

ਚੋਣ ਕਮਿਸ਼ਨ ਵੱਲੋਂ ਤਾਇਨਾਤ ਦੋ ਜਨਰਲ ਅਬਜਰਵਰ ਪਟਿਆਲਾ ਪੁੱਜੇ

ਪਟਿਆਲਾ, 13 ਅਪਰੈਲ (ਪੀ.ਐਸ.ਗਰੇਵਾਲ)- ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਦੀਆਂ ਚੋਣਾਂ 'ਤੇ ਨਜ਼ਰ ਰੱਖਣ ਲਈ ਤਾਇਨਾਤ ਦੋ ਜਨਰਲ ਅਬਜਰਵਰ ਪਟਿਆਲਾ ਪੁੱਜ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ ਸ਼੍ਰੀ ਪਿ੍ਰਯਾਂਕ ਭਾਰਤੀ ਨੇ ਦੱਸਿਆ ਕਿ 1992 ਬੈਚ ਦੇ ਆਈ.ਏ.ਐਸ ਅਧਿਕਾਰੀ ਸ਼੍ਰੀ ਰਾਮ ਵਿਸ਼ਾਲ ਮਿਸ਼ਰਾ ਨੂੰ ਚੋਣ ਕਮਿਸ਼ਨ ਵੱਲੋਂ ਹਲਕਾ ਨਾਭਾ, ਰਾਜਪੁਰਾ, ਘਨੌਰ ਅਤੇ ਡੇਰਾਬਸੀ ਲਈ

Read Full Story: http://www.punjabinfoline.com/story/23182