Saturday, April 26, 2014

ਚੋਣਾਂ ਤੋਂ ਬਾਅਦ ਤੀਜੇ ਮੋਰਚੇ ਨੂੰ ਸਮਰਥਨ ਦੇ ਸਕਦੀ ਹੈ ਕਾਂਗਰਸ- ਖੁਰਸ਼ੀਦ

ਫਰੂਖਾਬਾਦ, ਕੇਂਦਰੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਸ਼ਨੀਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਲੋੜ ਪੈਣ ਤੇ ਕਾਂਗਰਸ ਤੀਜੇ ਮੋਰਚੇ ਨੂੰ ਵੀ ਸਰਕਾਰ ਬਣਾਉਣ ਲਈ ਸਮਰਥਨ ਦੇਣ ਜਾਂ ਲੈਣ ਤੇ ਵਿਚਾਰ ਕਰ ਸਕਦੀ ਹੈ। ਖੁਰਸ਼ੀਦ ਨੇ ਆਪਣੇ ਪੁਸ਼ਤੈਨੀ ਪਿੰਡ ਪਿਤੌਰਾ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜੇਕਰ ਜ਼ਰੂਰੀ ਹੋਇਆ

Read Full Story: http://www.punjabinfoline.com/story/23378