Saturday, April 5, 2014

ਅੰਮ੍ਰਿਤਸਰ ਦੇ ਪਾਪੜ ਵੜੀਆਂ ਹੀ ਨਹੀਂ, ਇੰਡਸਟਰੀ ਵੀ ਹੋਵੇਗੀ ਨਕਸ਼ੇ ਤੇ : ਜੇਤਲੀ

ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਰੁਣ ਜੇਤਲੀ ਨੂੰ ਲੋਕਾਂ ਦੇ ਮਿਲ ਰਹੇ ਸਮਰਥਨ ਦਾ ਕਾਰਵਾਂ ਵਧਦਾ ਹੀ ਜਾ ਰਿਹਾ ਹੈ। ਸ਼ਹਿਰ ਹੀ ਨਹੀਂ ਦੇਹਾਤ ਵਿਚ ਜੇਤਲੀ ਨੂੰ ਲੋਕ ਜਿੱਥੇ ਸਿਰ ਅੱਖਾਂ ਤੇ ਬਿਠਾ ਰਹੇ ਹਨ, ਉਥੇ ਹੀ ਅੱਜ ਭਾਜਪਾ ਦਫ਼ਤਰ ਖੰਨਾ ਸਮਾਰਕ ਵਿਚ ਸ਼ਹਿਰ ਦੇ ਉਦਯੋਗਪਤੀਆਂ ਨੇ ਵੀ ਜੇਤਲੀ ਦੇ ਹੱਕ ਵਿਚ ਝੰਡਾ ਬੁਲੰਦ ਕਰ ਦਿੱਤਾ ਹੈ। ਜੇਤਲੀ ਦੀ ਅਰਥਤੰਤਰ ਦੇ ਮ�

Read Full Story: http://www.punjabinfoline.com/story/23054