Saturday, April 26, 2014

ਭਗਵਾਨ ਦੀ ਲਹਿਰ ਕਾਂਗਰਸ ਨੂੰ ਜਿੱਤ ਤੋਂ ਨਹੀਂ ਰੋਕ ਸਕੀ ਤਾਂ ਮੋਦੀ ਲਹਿਰ ਕਿਵੇਂ ਰੋਕੇਗੀ

ਫਰੂਖਾਬਾਦ, ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਦੇ ਗਠਨ ਲਈ ਕਾਂਗਰਸ ਤੀਜੇ ਮੋਰਚੇ ਦਾ ਸਮਰਥਨ ਕਰਨ ਜਾਂ ਉਸ ਤੋਂ ਆਪਣੇ ਲਈ ਮਦਦ ਲੈਣ ਤੇ ਵੀ ਵਿਚਾਰ ਕਰ ਸਕਦੀ ਹੈ। ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਇਹ ਗੱਲ ਕਹੀ। ਖੁਰਸ਼ੀਦ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਭਾਜਪਾ ਲਈ ਵੱਡੀ ਸਮੱਸਿਆ ਬਣ ਕੇ ਉਭਰਨ ਵਾਲੇ ਹਨ। ਰਾਮ ਮੰਦਰ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਭਗਵਾਨ �

Read Full Story: http://www.punjabinfoline.com/story/23387