Tuesday, April 1, 2014

ਪੀ. ਐੱਮ. ਬਣਦੇ ਹੀ ਮੋਦੀ ਨੂੰ ਡਿਪਲੋਮੈਟਿਕ ਛੋਟ ਦੇਵੇਗਾ ਅਮਰੀਕਾ

ਵਾਸ਼ਿੰਗਟਨ, ਅਮਰੀਕੀ ਸੰਸਦ ਦੀ ਇਕ ਰਿਪੋਰਟ ਵਿਚ ਅੱਜ ਕਿਹਾ ਗਿਆ ਕਿ ਜੇਕਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਅਮਰੀਕਾ ਵਿਚ 9 ਸਾਲ ਤੋਂ ਉਨ੍ਹਾਂ ਤੇ ਲੱਗੀ ਵੀਜ਼ਾ ਰੋਕ ਖੁਦ ਹਟ ਜਾਵੇਗੀ ਤੇ ਉਨ੍ਹਾਂ ਨੂੰ ਡਿਪਲੋਮੈਟਿਕ ਛੋਟ ਮਿਲੇਗੀ। ਕਾਂਗਰੇਸ਼ੀਅਲ ਰਿਸਰਚ ਸਰਵਿਸ ਵਲੋਂ ਅਮਰੀਕੀ ਸੰਸਦ ਮੈਂਬਰਾਂ ਨੂੰ ਲਿਖੀ ਚਿੱਠੀ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

Read Full Story: http://www.punjabinfoline.com/story/23029