Saturday, April 26, 2014

ਅੰਮ੍ਰਿਤਸਰ ਅਤੇ ਬਠਿੰਡਾ ਅਤਿਅੰਤ ਨਾਜ਼ੁਕ ਖੇਤਰ ਕਰਾਰ : ਵੀ. ਕੇ. ਸਿੰਘ

ਜਲੰਧਰ, ਪੰਜਾਬ ਚ 30 ਅਪ੍ਰੈਲ ਨੂੰ ਹੋਣ ਵਾਲੀ ਲੋਕ ਸਭਾ ਚੋਣ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਅੰਮ੍ਰਿਤਸਰ ਅਤੇ ਬਠਿੰਡਾ ਏਰੀਆ ਨੂੰ ਅਤਿ-ਸੰਵੇਦਨਸ਼ੀਲ (ਸੁਪਰ ਸੈਂਸੇਟਿਵ) ਐਲਾਨਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਸੰਸਦੀ ਖੇਤਰਾਂ ਚ ਵਾਧੂ ਸੁਰੱਖਿਆ ਬਲਾਂ ਨੂੰ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਹਾਂ ਸੰਸਦ

Read Full Story: http://www.punjabinfoline.com/story/23376