Friday, April 18, 2014

ਮਮਤਾ ਦੇ ਹੋਟਲ ਦੇ ਕਮਰੇ ਚ ਅੱਗ ਲੱਗਣ ਦੀ ਜਾਂਚ ਕਰੇ ਸੀ. ਬੀ. ਆਈ. : ਕਾਂਗਰਸ

ਮਾਲਦਾ, ਕਾਂਗਰਸ ਨੇ ਸ਼ੁੱਕਰਵਾਰ ਨੂੰ ਮੰਗ ਕੀਤੀ ਹੈ ਕਿ ਇਕ ਹੋਟਲ ਦੇ ਉਸ ਕਮਰੇ ਚ ਲੱਗੀ ਅੱਗ ਦੀ ਘਟਨਾ ਦੀ ਜਾਂਚ ਸੀ. ਬੀ. ਆਈ. ਨੂੰ ਕਰਨੀ ਚਾਹੀਦੀ ਹੈ, ਜਿੱਥੇ 24 ਅਪ੍ਰੈਲ ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਠਹਿਰੀ ਹੋਈ ਸੀ। ਕੇਂਦਰੀ ਮੰਤਰੀ ਅਤੇ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਅਧੀਰ ਰੰਜਨ ਚੌਧਰੀ ਨੇ ਇੱਥੇ ਇਕ ਚੋਣ ਸਭਾ ਨੂੰ ਸੰਬੋਧਨ ਕਰਨ �

Read Full Story: http://www.punjabinfoline.com/story/23256