Monday, April 7, 2014

ਹੁੱਡਾ ਦੀ ਸਥਿਤੀ ਮਹਾਭਾਰਤ ਦੇ ਅਭਿਮੰਨਿਊ ਵਰਗੀ ਬਣੀ

ਚੰਡੀਗੜ੍ਹ, ਹਰਿਆਣਾ ਲੋਕਸਭਾ ਚੋਣਾਂ ਦੀ ਵੋਟਿੰਗ ਚ 4 ਦਿਨ ਬਾਕੀ ਰਹਿ ਗਏ ਹਨ ਪਰ ਵੋਟਰਾਂ ਦੀ ਉਲਝਣ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਸੂਬੇ ਦੀ ਜਨਤਾ 2 ਵਿਚਾਰਧਾਰਾਵਾਂ ਵਿਚਕਾਰ ਫਸੀ ਦਿਖਾਈ ਦੇ ਰਹੀ ਹੈ। ਇਕ ਪਾਸੇ ਇਨੈਲੋ, ਭਾਜਪਾ ਤੇ ਹਜਕਾਂ ਨੇਤਾ ਕਾਂਗਰਸ ਪਾਰਟੀ ਤੇ ਵਾਅਦਾ ਖਿਲਾਫੀ, ਇਲਾਕਾਵਾਦ, ਢਿੱਲਾ ਪ੍ਰਸ਼ਾਸਨ ਤੇ ਵਿਗੜੀ ਕਾਨੂੰਨ ਵਿਵਸਥਾ ਦੇ ਦੋਸ਼ਾਂ ਦੇ ਤੀਰ ਚਲਾ ਰਹੇ ਹਨ ਤਾਂ ਦ�

Read Full Story: http://www.punjabinfoline.com/story/23077