Friday, April 4, 2014

ਕੋਈ ਤਾਨਾਸ਼ਾਹ ਨਹੀਂ ਬਣ ਸਕਦੈ ਭਾਰਤ ਦਾ ਪ੍ਰਧਾਨ ਮੰਤਰੀ : ਬੇਨੀ

ਬਲਰਾਮਪੁਰ, ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਤਾਨਾਸ਼ਾਹ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਅਜਿਹਾ ਸ਼ਖਸ ਭਾਰਤ ਵਰਗੇ ਲੋਕਤੰਤਰ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ। ਵਰਮਾ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ, ਮੋਦੀ ਇਕ ਤਾਨਾਸ਼ਾਹ ਹੈ ਅਤੇ ਤਾਨਾਸ਼ਾਹ ਕਦੇ ਹਿੰਦੋਸਤਾਨ ਵਰਗੇ �

Read Full Story: http://www.punjabinfoline.com/story/23051