Wednesday, April 16, 2014

ਕਾਂਗਰਸ ਰਾਜ ਵਾਲੇ ਸੂਬਿਆਂ ਚ ਵਿਕਦਾ ਹੈ ਨਸ਼ਾ : ਮਜੀਠੀਆ

ਅੰਮ੍ਰਿਤਸਰ, ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਚ ਕੋਈ ਵੀ ਨਸ਼ੇ ਦਾ ਸਿੰਡੀਕੇਟ ਕੰਮ ਨਹੀਂ ਕਰ ਰਿਹਾ ਹੈ। ਅੰਮ੍ਰਿਤਸਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਅਜੇ ਤੱਕ ਹਿਮਾਚਲ, ਮਹਾਰਾਸ਼ਟਰ, ਹੈਦਰਾਬਾਦ ਤੇ ਸਿੰਥੈਟਿਕ ਡਰੱਗ ਕਾਬੂ ਕੀਤੇ ਜਾ ਚੁੱਕੇ ਹਨ, ਜਿਥੇ ਕਿ ਕਾਂਗਰਸ ਦੀਆਂ ਸਰਕਾਰਾਂ ਦਾ ਰਾਜ ਹੈ। ਉਨ੍ਹਾਂ ਨੂੰ ਦੱ

Read Full Story: http://www.punjabinfoline.com/story/23215