Thursday, April 10, 2014

ਤਿੰਨ ਸਾਲਾਂ ਚ ਬਣਾ ਦੇਵਾਂਗੀ ਬੁੰਦੇਲਖੰਡ ਸੂਬਾ : ਉਮਾ ਭਾਰਤੀ

ਝਾਂਸੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਨੇਤਾ ਅਤੇ ਝਾਂਸੀ ਲੋਕ ਸਭਾ ਸੀਟ ਤੋਂ ਪਾਰਟੀ ਦੀ ਉਮੀਦਵਾਰ ਉਮਾ ਭਾਰਤੀ ਨੇ ਨਵਾਂ ਦਾਅ ਖੇਡਦੇ ਹੋਏ ਵਾਅਦਾ ਕੀਤਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੇ ਤਿੰਨ ਸਾਲਾਂ ਦੇ ਅੰਦਰ ਹੀ ਬੁੰਦੇਲਖੰਡ ਨੂੰ ਵੱਖਰਾ ਸੂਬਾ ਬਣਾ ਦਿੱਤਾ ਜਾਵੇਗਾ। ਉਮਾ ਨੇ ਬੁੱਧਵਾਰ ਸ਼ਾਮ ਇਥੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਹਮੇਸ਼ਾ ਹੀ ਵੱਖਰੇ ਬੁੰਦੇਲਖੰ

Read Full Story: http://www.punjabinfoline.com/story/23131