Saturday, April 26, 2014

ਭਾਜਪਾ ਦੇ ਸੱਤਾ ਚ ਆਉਣ ਨਾਲ ਦੇਸ਼ ਖਾਮਿਆਜ਼ਾ ਭੁਗਤੇਗਾ: ਤਿਵਾੜੀ

ਵਾਰਾਣਸੀ, ਕੇਂਦਰੀ ਸੂਚਨਾ ਮੰਤਰੀ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਜਪਾ ਦੀ ਸੋਚ ਸੌੜੀ ਤੇ ਨਾਪੱਖੀ ਹੈ ਅਤੇ ਉਸ ਦੇ ਸੱਤਾ ਚ ਆਉਣ ਤੇ ਇਸ ਦਾ ਖਾਮਿਆਜ਼ਾ ਦੇਸ਼ ਨੂੰ ਭੁਗਤਣਾ ਪਵੇਗਾ। ਵਾਰਾਣਸੀ ਸੰਸਦ ਖੇਤਰ ਤੋਂ ਕਾਂਗਰਸ ਉਮੀਦਵਾਰ ਅਜੇ ਰਾਏ ਦੇ ਸਮਰਥਨ ਚ ਪਚਾਰ ਕਰਨ ਆਏ ਤਿਵਾੜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਾਰ ਚੋਣ ਲੜਾਈ ਧਰਮ ਨਿਰਪੱਖਤਾ ਤੇ ਫਿਰਕਾਪ੍ਰਸਤ ਦੇ ਵ�

Read Full Story: http://www.punjabinfoline.com/story/23371