Friday, April 11, 2014

ਨਾਂ ਵਾਪਸ ਲੈਣ ਕੇਜਰੀਵਾਲ : ਦਿਗਵਿਜੇ

ਨਵੀਂ ਦਿੱਲੀ, ਕਾਂਗਰਸ ਨੇ ਉੱਤਰ ਪ੍ਰਦੇਸ਼ ਦੀ ਵਾਰਾਨਸੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਪਣੀ ਉਮੀਦਵਾਰੀ ਵਾਪਸ ਲੈਣ ਲਈ ਕਿਹਾ ਹੈ। ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਟਵਿੱਟਰ ਤੇ ਲਿਖਿਆ ਕਿ ਸ਼੍ਰੀ ਮੁਖਤਾਰ ਅੰਸਾਰੀ ਨੇ ਵਾਰਾਨਸੀ ਤੋਂ ਚੋਣ ਨਾ ਲ

Read Full Story: http://www.punjabinfoline.com/story/23159