Monday, April 7, 2014

ਜਾਸੂਸੀ ਕਾਂਡ ਨੂੰ ਲੈ ਕੇ ਮੋਦੀ ਰਾਹੁਲ ਦੇ ਨਿਸ਼ਾਨੇ ਤੇ

ਨਵੀਂ ਦਿੱਲੀ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਦੇ ਜਾਸੂਸੀ ਕਾਂਡ ਨੂੰ ਲੈ ਕੇ ਐਤਵਾਰ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਵੱਲੋਂ ਵਾਰ-ਵਾਰ ਕਹੀ ਜਾਣ ਵਾਲੀ ਟਿੱਪਣੀ ਲਈ ਉਨ੍ਹਾਂ ਦਾ ਮਜ਼ਾਕ ਵੀ ਉਡਾਇਆ ਕਿ ਜੇਕਰ ਭਾਜਪਾ ਕੇਂਦਰ ਦੀ ਸੱਤਾ ਚ ਆਈ ਤਾਂ ਉਹ ਚੌਕੀਦਾਰੀ ਦੀ ਤਰ੍ਹਾਂ ਕੰਮ ਕਰਨਗੇ। ਰਾਹੁਲ ਨੇ ਕਿਹਾ �

Read Full Story: http://www.punjabinfoline.com/story/23070