Friday, April 11, 2014

ਪ੍ਰਚਾਰ ਤੇਜ਼ ਕਰਨ ਪਹੁੰਚੇਗੀ ਦਿੱਲੀ ਤੋਂ ਟੀਮ

ਚੰਡੀਗੜ, ਸੂਬੇ ਦੀ ਸਭ ਤੋਂ ਹਾਟ ਸੀਟ ਅੰਮ੍ਰਿਤਸਰ ਚ ਕਾਂਗਰਸ ਦੇ ਦਿੱਗਜ ਉਮੀਦਵਾਰ ਕੈ. ਅਮਰਿੰਦਰ ਸਿੰਘ ਦਾ ਸਾਹਮਣਾ ਕਰ ਰਹੇ ਭਾਜਪਾ ਦੇ ਕੌਮੀ ਨੇਤਾ ਅਰੁਣ ਜੇਤਲੀ ਦੀ ਪ੍ਰਚਾਰ ਮੁਹਿੰਮ ਆਉਣ ਵਾਲੇ ਦਿਨਾਂ ਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਪ੍ਰਚਾਰ ਤੇ ਪਸਾਰ ਲਈ ਜੇਤਲੀ ਫਿਲਹਾਲ ਭਾਜਪਾ ਦੀ ਸਥਾਨਕ ਲੀਡਰਸ਼ਿਪ ਤੇ ਗਠਜੋੜ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਜਾ ਰਹੇ ਇੰਤਜ਼ਾਮਾਂ ਤੇ

Read Full Story: http://www.punjabinfoline.com/story/23147