Tuesday, April 22, 2014

ਕਾਂਗਰਸ ਗਰੀਬੀ ਮਿਟਾਉਣ ਦੀ ਸਿਰਫ ਗੱਲ ਕਰਦੀ ਹੈ : ਰਾਜਨਾਥ

ਭਾਗਲਪੁਰ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਤੋਂ ਹੀ ਕਾਂਗਰਸ ਭਾਰਤ ਨਿਰਮਾਣ ਅਤੇ ਗਰੀਬੀ ਦੂਰ ਕਰਨ ਦੀ ਗੱਲ ਕਰ ਰਹੀ ਹੈ, ਪਰ ਇਹ ਕਦੋਂ ਹੋਵੇਗਾ ਕੋਈ ਨਹੀਂ ਜਾਣਦਾ। ਭਾਗਲਪੁਰ ਦੇ ਕਹਿਲਗਾਂਵ ਵਿਚ ਭਾਜਪਾ ਦੇ ਉਮੀਦਵਾਰ ਸ਼ਹਿਨਵਾਜ਼ ਹੁਸੈਨ ਦੇ ਪੱਖ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ

Read Full Story: http://www.punjabinfoline.com/story/23315