Friday, April 18, 2014

ਵਿਸ਼ਵਾਸ ਨੇ ਦਿੱਤੀ ਰਾਹੁਲ ਅਤੇ ਪ੍ਰਿਯੰਕਾ ਖਿਲਾਫ ਮੁਕੱਦਮੇ ਦੀ ਤਹਿਰੀਰ

ਅਮੇਠੀ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਅਮੇਟੀ ਚੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਮਾਰ ਵਿਸ਼ਵਾਸ ਨੇ ਸ਼ੁੱਕਰਵਾਰ ਨੂੰ ਰਾਹੁਲ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਸਮੇਤ ਕੋਈ ਲੋਕਾਂ ਖਿਲਾਫ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਚ ਮੁਕੱਦਮਾ ਦਰਜ ਕਰਾਉਣ ਦੀ ਤਹਿਰੀਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਵਿਸ਼ਵਾਸ ਨੇ ਪ੍ਰਿਯੰਕਾ, ਰਾਹੁਲ ਅਤੇ ਉਨ੍ਹਾਂ ਨੇ ਪ੍ਰਤੀਨਿਧ

Read Full Story: http://www.punjabinfoline.com/story/23255