Tuesday, April 1, 2014

ਪਾਕਿਸਤਾਨੀ ਕਾਨੂੰਨਾਂ ਦੇ ਅਨੁਰੂਪ ਸੁਲਝਾਇਆ ਜਾਵੇ ਮੁਸ਼ਰਫ ਦਾ ਮੁੱਦਾ- ਅਮਰੀਕਾ

ਵਾਸ਼ਿੰਗਟਨ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ਰਫ ਦੇ ਖਿਲਾਫ ਦੇਸ਼ਧ੍ਰੋਹ ਦੇ ਮਾਮਲੇ ਚ ਅਮਰੀਕਾ ਨੇ ਕਿਹਾ ਹੈ ਕਿ ਇਹ ਮੁੱਦਾ ਪਾਕਿਸਤਾਨ ਦੇ ਸੰਵਿਧਾਨ ਅਤੇ ਕਾਨੂੰਨ ਦੇ ਅਨੁਰੂਪ ਸੁਲਝਾਇਆ ਜਾਣਾ ਚਾਹੀਦਾ। ਵਿਦੇਸ਼ ਵਿਭਾਗ ਦੀ ਉਪ ਮਹਿਲਾ ਬੁਲਾਰੇ ਮੈਰੀ ਹਾਰਫ ਨੇ ਕਿਹਾ, ਸਾਬਕਾ ਰਾਸ਼ਟਰਪਤੀ ਮੁਸ਼ਰਫ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਨੂੰ ਲੈ ਕੇ ਸਾਡੀ ਕੋਈ ਰਾਏ ਨਹੀਂ ਹੈ। ਸਾਨੂੰ �

Read Full Story: http://www.punjabinfoline.com/story/23028