Thursday, April 17, 2014

ਕਾਂਗਰਸ ਦੀਆਂ ਗਲਤ ਨੀਤੀਆਂ ਕਾਰਣ ਹੀ ਭਾਜਪਾ ਦਾ ਪ੍ਰਭਾਵ ਵਧਿਆ : ਅਖਿਲੇਸ਼

ਹਰਦੋਈ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਣ ਭਾਜਪਾ ਪਾਰਟੀ ਵਰਗੀ ਫਿਰਕੂ ਪਾਰਟੀ ਦਾ ਦੇਸ਼ ਚ ਪ੍ਰਭਾਵ ਵਧਿਆ ਹੈ। ਯਾਦਵ ਨੇ ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਮੁਸਲਮਾਨਾਂ ਨਾਲ ਪਿਆਰ ਸਿਰਫ ਦਿਖਾਵਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚੋਣਾਂ ਵੱਖ

Read Full Story: http://www.punjabinfoline.com/story/23239