Friday, April 25, 2014

ਰਾਜਗ ਸਰਕਾਰ ਦੀ ਅਗਵਾਈ ਕਰ ਸਕਦੇ ਹਨ ਰਾਜਨਾਥ : ਪਵਾਰ

ਮੁੰਬਈ, ਚੋਣ ਮੌਸਮ ਆਖਰੀ ਪੜਾਅ ਤੇ ਪਹੁੰਚਣ ਨਾਲ ਸੀਨੀਅਰ ਸਿਆਸਤਦਾਨ ਅਤੇ ਭਾਰਤ ਦੇ ਸਭ ਤੋਂ ਤੇਜ਼ ਸਿਆਸੀ ਦਿਮਾਗਾਂ ਵਿਚੋਂ ਇਕ ਸ਼ਰਦ ਪਵਾਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਇਕੱਲੀ ਪਾਰਟੀ ਵਜੋਂ ਉਭਰਨ ਵਾਲੀ ਹੈ ਤੇ ਇਸ ਦੇ ਪ੍ਰਧਾਨ ਰਾਜਨਾਥ ਸਿੰਘ, ਨਾ ਕਿ ਅਧਿਕਾਰਤ ਮੁਖੌਟੇ ਨਰਿੰਦਰ ਮੋਦੀ ਸਵੀਕਾਰਤਾ ਦੇ ਮੁੱਦੇ ਦੇ ਕਾਰਨ ਪ੍ਰਧਾਨ ਮੰਤਰੀ ਦੀ ਕੁਰਸੀ ਹਾਸਲ ਕਰ ਸਕਦੇ ਹਨ

Read Full Story: http://www.punjabinfoline.com/story/23345