Monday, April 21, 2014

ਭਾਰਤ ਨੂੰ ਅਜਿਹੀ ਸਰਕਾਰ ਨਹੀਂ ਚਾਹੀਦੀ ਜੋ ਹਿੰਦੁਆਂ, ਮੁਸਲਮਾਨਾਂ ਨੂੰ ਲੜਾਏ: ਰਾਹੁਲ

ਰਾਮਨਾਥਪੁਰਮ, ਕੇਂਦਰ ਚ ਗਰੀਬ ਹਿਮਾਇਤੀ, ਧਰਮ ਨਿਰਪੱਖਤਾ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹੋਏ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਜਪਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਅਜਿਹੀ ਸਰਕਾਰ ਨਹੀਂ ਚਾਹੀਦੀ ਜੋ ਹਿੰਦੁਆਂ, ਮੁਸਲਮਾਨਾਂ ਨੂੰ ਲੜਾਏ। ਰਾਹੁਲ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਉਂਕਿ ਇਹ ਲੋਕਸਭਾ ਚੋਣ ਹੈ, ਸਥਾਨਕ ਤਮਿਲ ਦਲ, ਜ�

Read Full Story: http://www.punjabinfoline.com/story/23304