Saturday, April 19, 2014

ਮੋਦੀ ਦਾ ਸੋਨੀਆ ਤੇ ਹਮਲਾ, ਕਿਹਾ ਰਿਮੋਟ ਕੰਟਰੋਲ ਨਾਲ ਨਹੀਂ ਚੱਲ ਸਕਦਾ ਦੇਸ਼

ਕਾਕੋਇਜਾਨ, ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਸ਼ਨੀਵਾਰ ਨੂੰ ਇਕ ਤਾਜ਼ਾ ਹਮਲਾ ਕਰਦੇ ਹੋਏ ਕਿਹਾ ਕਿ ਦੋਹਾਂ ਨੂੰ ਪਰਦੇ ਪਿੱਛੇ ਯੂ. ਪੀ. ਏ. ਸਰਕਾਰ ਚਲਾਉਣ ਦੀ ਕੀਮਤ ਚੁਕਾਉਣੀ ਹੋਵੇਗੀ। ਮੋਦੀ ਨੇ ਕਾਕੋਇਜਾਨ ਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਦੇਸ਼ ਬਚਾ�

Read Full Story: http://www.punjabinfoline.com/story/23284