Tuesday, April 22, 2014

ਜਦੋਂ ਕੇਜਰੀਵਾਲ ਦੇ ਮਾਈਕ ਤੋਂ ਗੂੰਜਿਆ ਅਬਕੀ ਵਾਰ ਮੋਦੀ ਸਰਕਾਰ

ਅਮੇਠੀ, ਆਮ ਆਦਮੀ ਪਾਰਟੀ ਦੇ ਅਮੇਠੀ ਲੋਕ ਸਭਾ ਸੀਟ ਦੇ ਉਮੀਦਵਾਰ ਕੁਮਾਰ ਵਿਸ਼ਵਾਸ ਦੇ ਸਮਰਥਨ ਵਿਚ ਪ੍ਰਚਾਰ ਕਰਨ ਪਹੁੰਚੇ ਆਪ ਪਾਰਟੀ ਦੇ ਸੰਸਥਾਪਕ ਅਰਵਿੰਦ ਕੁਮਾਰ ਕੇਜਰੀਵਾਲ ਲਈ ਉਸ ਸਮੇਂ ਅਸਮੰਜਸ ਦੀ ਸਥਿਤੀ ਪੈਦਾ ਹੋ ਗਈ ਜਦੋਂ ਉਨ੍ਹਾਂ ਦੇ ਮੰਚ ਤੋਂ ਹੀ ਦਾਅਵਾ ਕੀਤਾ ਜਾਣਾ ਲੱਗਾ ਕਿ ਇਸ ਵਾਰ ਮੋਦੀ ਦੀ ਸਰਕਾਰ ਬਣੇਗੀ।
ਆਪ ਦੇ ਮੰਚ ਤੋਂ ਅਚਾਨਕ ਕੀਤੇ ਗਏ ਇਸ ਦਾਅਵੇ ਨਾਲ ਕੇਜਰੀਵਾਲ ਅਤੇ �

Read Full Story: http://www.punjabinfoline.com/story/23307