Tuesday, April 1, 2014

ਭਾਜਪਾ ਦੇ ਦੰਗਾ ਦੋਸ਼ੀ ਉਮੀਦਵਾਰ ਲਈ ਰਾਮਦੇਵ ਕਰ ਰਹੇ ਹਨ ਪ੍ਰਚਾਰ

ਮੁਜ਼ੱਫਰਨਗਰ, ਭਾਜਪਾ ਦੇ ਦੰਗਾ ਦੋਸ਼ੀ ਉਮੀਦਵਾਰਾਂ ਸੰਜੀਵ ਬਾਲੀਆਂ ਅਤੇ ਭਾਰਤੇਂਦੁ ਸਿੰਘ ਲਈ ਯੋਗ ਗੁਰੂ ਰਾਮਦੇਵ ਪ੍ਰਚਾਰ ਕਰ ਰਹੇ ਹਨ। ਸੰਜੀਵ ਬਾਲੀਆਂ ਮੁਜ਼ੱਫਰਨਗਰ ਤੋਂ ਅਤੇ ਭਾਰਤੇਂਦੁ ਸਿੰਘ ਬਿਜਨੌਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਪ੍ਰੈੱਸ ਕਾਨਫਰੰਸ ਚ ਦੋਵੇਂ ਉਮੀਦਵਾਰਾਂ ਨਾਲ ਬੈਠੇ ਰਾਮਦੇਵ ਨੇ ਕਿਹਾ ਕਿ ਭਾਜਪਾ ਨੇ ਸਵਿਸ ਬੈਂਕਾਂ ਚ ਰੱਖੇ ਭਾਰਤੀਆਂ ਦੇ ਕਾਲੇ ਧਨ �

Read Full Story: http://www.punjabinfoline.com/story/23033