Tuesday, April 8, 2014

ਭਾਜਪਾ ਔਰਤਾਂ ਦੀ ਨਹੀਂ ਇੱਜ਼ਤ ਕਰਦੀ : ਰਾਹੁਲ

ਸਿਰਸੀ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਰਨਾਟਕ ਨੂੰ ਵਿਕਾਸ ਦੇ ਰਾਹ ਤੇ ਲਿਆਉਣ ਅਤੇ ਆਰਥਿਕ ਤੌਰ ਤੇ ਸੰਪੰਨ ਸੂਬਿਆਂ ਦੀ ਸ਼੍ਰੇਣੀ ਵਿਚ ਲਿਆਉਣ ਦਾ ਪੂਰਾ ਸਿਹਰਾ ਕਾਂਗਰਸ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਔਰਤਾਂ ਦੀ ਇੱਜ਼ਤ ਨਹੀਂ ਕਰਦੀ।
ਰਾਹੁਲ ਨੇ ਇਥੇ ਇਕ ਚੋਣ ਰੈਲੀ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਗਰੀਬ ਤਬਕੇ ਨੂੰ ਸਮਾਜਿਕ ਇਨਸਾਫ �

Read Full Story: http://www.punjabinfoline.com/story/23091