Friday, April 25, 2014

ਰਾਜੀਵ ਗਾਂਧੀ ਹੱਤਿਆਕਾਂਡ : ਸੁਪਰੀਮ ਕੋਰਟ ਨੇ ਸੰਵਿਧਾਨ ਬੈਂਚ ਦੇ ਹਵਾਲੇ ਕੀਤਾ ਕੇਸ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆਕਾਂਡ ਦੇ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਚ ਛੋਟ ਦੇਣ ਦੇ ਮਾਮਲੇ ਨੂੰ ਸੰਵਿਧਾਨ ਬੈਂਚ ਕੋਲ ਭੇਜ ਦਿੱਤਾ ਹੈ। ਬੈਂਚ ਹੁਣ ਇਹ ਫੈਸਲਾ ਲਵੇਗੀ ਕਿ ਪ੍ਰਦੇਸ਼ ਸਰਕਾਰ ਨੂੰ ਹਤਿਆਰਿਆਂ ਨੂੰ ਮੁਆਫ ਕਰਨ ਜਾਂ ਸਜ਼ਾ ਘਟ ਕਰਨ ਦਾ ਅਧਿਕਾਰ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧ

Read Full Story: http://www.punjabinfoline.com/story/23356