Monday, April 28, 2014

ਮੋਦੀ ਤੇ ਰਾਹੁਲ ਦੀ ਸ਼ਬਦੀ ਜੰਗ `ਚ ਫਸੇ ਕਪਿਲ

ਸਿਆਸਤ ਅਜਿਹੀ ਬਲਾ ਹੈ ਜੋ ਬਣੇ-ਬਣਾਏ ਰਿਸ਼ਤੇ ਵਿਗਾੜ ਦਿੰਦੀ ਹੈ। ਪੁਰਾਣੀ ਦੋਸਤੀ ਦੇ ਰਿਸ਼ਤੇ `ਚ ਦਰਾਰ ਪਾ ਦਿੰਦੀ ਹੈ ਅਤੇ ਹਮਾਇਤੀ ਵਿਰੋਧ ਦੇ ਚੱਕਰ `ਚ ਪਰਿਵਾਰ ਦੇ ਮੈਂਬਰਾਂ ਨੂੰ ਹੀ ਆਹਮੋ-ਸਾਹਮਣੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ। ਸਿਆਸਤ ਦੇ ਮੈਦਾਨ-ਏ-ਜੰਗ `ਚ ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਪਾਰਟੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ਕਾਂਗਰਸ ਮੀਤ ਪ੍ਰਧਾਨ

Read Full Story: http://www.punjabinfoline.com/story/23390