Saturday, April 5, 2014

ਰਾਹੁਲ ਪੀ. ਐੱਮ. ਬਣੇ ਤਾਂ ਮੋਦੀ ਜਾਣਗੇ ਜੇਲ : ਬੇਨੀ ਪ੍ਰਸ਼ਾਦ

ਬਲਰਾਮਪੁਰ, ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸ਼ਾਦ ਵਰਮਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਨਰਿੰਦਰ ਮੋਦੀ 6 ਮਹੀਨਿਆਂ ਲਈ ਸਲਾਖਾਂ ਪਿੱਛੇ ਹੋਣਗੇ ਕਿਉਂਕਿ ਉਹ ਗੁਜਰਾਤ ਦੰਗਿਆਂ ਦੇ ਦੋਸ਼ੀ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ-ਰਾਜ ਦੇ ਇਸ ਮੰਦਰ ਨੂੰ ਕੁੱਤਿਆਂ ਤੋਂ ਬਚਾਉਣਾ ਸਭ ਹਿੰਦੂਆਂ ਅਤੇ ਮੁਸਲਮਾਨਾਂ ਦਾ ਫਰਜ਼ ਹੈ। ਕੁਝ ਕੁੱ

Read Full Story: http://www.punjabinfoline.com/story/23059