Monday, April 7, 2014

ਮੋਦੀ ਨੇ ਗਾਂਧੀ ਪਰਿਵਾਰ ਤੇ ਨਿਸ਼ਾਨਾ ਵਿੰਨਿਆ

ਝੱਜਰ, ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਐਤਵਾਰ ਨੂੰ ਗਾਂਧੀ ਪਰਿਵਾਰ ਤੇ ਤੀਖਾ ਹਮਲਾ ਕਰਦੇ ਹੋਏ ਹਰਿਆਣਾ ਚ ਰਾਬਰਟ ਵਾਡਰਾ ਨਾਲ ਜੁੜੇ ਵਿਵਾਦ ਵਾਲੇ ਜ਼ਮੀਨੀ ਸੌਦੇ ਨੂੰ ਚੁੱਕਿਆ। ਮੋਦੀ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜ ਦੀ ਕੇਂਦਰ ਸਰਕਾਰ ਨਾਲ ਕੇਂਦਰ ਸਰਕਾਰ ਤੇ ਵੀ ਹਮਲਾ ਕੀਤਾ। ਉਨ੍ਹਾਂ ਨੇ ਰਾਜ ਤੇ ਕੇਂਦਰ ਦੀ ਕਾਂਗਰਸ ਸਰਕਾਰ ਤੇ ਕਿਸਾਨਾਂ ਨੂੰ

Read Full Story: http://www.punjabinfoline.com/story/23087