Tuesday, April 8, 2014

ਬਾਦਲ ਵੱਲੋਂ ਭਾਜਪਾ ਦੇ ਚੋਣ ਮਨੋਰਥ ਪੱਤਰ ਚ ਵਿਕਾਸ ਤੇ ਪ੍ਰਸ਼ਾਸਨ ਤੇ ਜ਼ੋਰ ਦੇਣ ਦਾ ਸਵਾਗਤ

ਚੰਡੀਗੜ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਅਕਾਲੀ-ਭਾਜਪਾ ਗਠਜੋੜ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਵੱਲੋਂ ਨਵੀਂ ਦਿੱਲੀ ਵਿਚ ਰਿਲੀਜ਼ ਕੀਤੇ ਚੋਣ ਮਨੋਰਥ ਪੱਤਰ ਦਾ ਸਵਾਗਤ ਕਰਦਿਆਂ ਇਸਨੂੰ ਆਧੁਨਿਕ ਵਿਕਾਸ ਤੇ ਪ੍ਰਸ਼ਾਸਕੀ ਦੂਰਅੰਦੇਸ਼ੀ ਵਾਲਾ ਦਸਤਾਵੇਜ਼ ਕਰਾਰ ਦਿੱਤਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਮੈਂ ਇਸ ਗੱਲੋਂ ਵਿਸ਼ੇਸ਼ ਕਰ ਕੇ ਖੁਸ਼ ਹਾਂ ਕ

Read Full Story: http://www.punjabinfoline.com/story/23095