Tuesday, April 15, 2014

ਚੋਣਾਂ ਪਿਛੋਂ ਸੋਨੀਆ ਨੂੰ ਜਾਣਾ ਪਵੇਗਾ ਇਟਲੀ : ਰਾਮਦੇਵ

ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ ਅਤੇ ਪਾਰਟੀ ਨੂੰ ਮੁਸ਼ਕਲ ਨਾਲ 50 ਸੀਟਾਂ ਹੀ ਮਿਲਣਗੀਆਂ। ਚੋਣਾਂ ਪਿਛੋਂ ਸੋਨੀਆ ਗਾਂਧੀ ਨੂੰ ਇਟਲੀ ਜਾਣਾ ਪਵੇਗਾ ਅਤੇ ਕਾਂਗਰਸੀ ਆਗੂਆਂ ਨੂੰ ਜੇਲ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਰਾਮਦੇਵ ਨੇ ਅਰਵਿੰਦ ਕੇਜਰੀਵਾਲ ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤ

Read Full Story: http://www.punjabinfoline.com/story/23198