Monday, April 7, 2014

ਕੇਜਰੀਵਾਲ ਤੇ ਆਸਾ ਰਾਮ ਨੂੰ ਬਰਾਬਰ ਦੱਸਣ ਵਾਲੇ ਲੱਗੇ ਪੋਸਟਰ

ਅਹਿਮਦਾਬਾਦ, ਗੁਜਰਾਤ ਵਿਚ ਭਖ ਰਹੇ ਚੋਣ ਮਾਹੌਲ ਦਰਮਿਆਨ ਅਹਿਮਦਾਬਾਦ ਵਿਖੇ ਐਤਵਾਰ ਕਈ ਪ੍ਰਮੁੱਖ ਜਨਤਕ ਥਾਵਾਂ ਤੇ ਅਰਵਿੰਦ ਕੇਜਰੀਵਾਲ ਨੂੰ ਜੇਲ ਵਿਚ ਬੰਦ ਆਸਾ ਰਾਮ ਦੇ ਬਰਾਬਰ ਦੱਸਣ ਵਾਲੇ ਪੋਸਟਰ ਲੱਗੇ ਵੇਖੇ ਗਏ। ਇਨ੍ਹਾਂ ਵਿਚ ਕੇਜਰੀਵਾਲ ਨੂੰ ਲੋਕਰਾਜ ਅਤੇ ਸੱਤਾ ਦੇ ਵਿਕੇਂਦਰੀਕਰਨ ਦਾ ਵਿਰੋਧੀ ਦੱਸਿਆ ਗਿਆ ਹੈ। ਗੁੰਮਨਾਮ ਵਿਅਕਤੀਆਂ ਵਲੋਂ ਲਗਾਏ ਗਏ ਇਨ੍ਹਾਂ ਪੋਸਟਰਾਂ ਵਿਚ ਕਿਹਾ

Read Full Story: http://www.punjabinfoline.com/story/23069