Tuesday, April 1, 2014

ਭੱਜਿਆ ਨਹੀਂ, ਮੁੱਖ ਮੰਤਰੀ ਸੀਟ ਛੱਡਣ ਲਈ ਵੱਡਾ ਕਲੇਜਾ ਚਾਹੀਦੈ: ਕੇਜਰੀਵਾਲ

ਗਾਜ਼ੀਆਬਾਦ, ਦਿੱਲੀ ਦੀ ਮੁੱਖ ਮੰਤਰੀ ਸੀਟ ਤੋਂ ਆਪਣੇ ਅਸਤੀਫੇ ਲਈ ਭਾਜਪਾ-ਕਾਂਗਰਸ ਸਾਠਗਾਂਠ ਨੂੰ ਜ਼ਿੰੰਮੇਵਾਰ ਠਹਿਰਾਉਂਦੇ ਹੋਏ ਆਪ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਉਹ ਜ਼ਿੰਮੇਵਾਰੀਆਂ ਤੋਂ ਨਹੀਂ ਭੱਜੇ ਅਤੇ ਸੀਟ ਤਿਆਗਨ ਲਈ ਵੱਡਾ ਕਲੇਜਾ ਚਾਹੀਦਾ ਹੈ। ਵਾਰਾਣਸੀ ਲੋਕਸਭਾ ਸੀਟ ਤੋਂ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਖਿਲਾਫ ਚੋਣ ਲੜ �

Read Full Story: http://www.punjabinfoline.com/story/23025